Wednesday, 17 March 2021

ਸਸਤਾ ਹੋ ਗਿਆ ਭਾਰਤ ਦਾ ਪਹਿਲਾ 5G ਫੋਨ, ਮਿਲ ਰਹੀ 11,000 ਰੁਪਏ ਦੀ ਭਾਰੀ ਛੋਟ Discount



 ਨਵੀਂ ਦਿੱਲੀ, ਟੈਕ ਡੈਸਕ : ਭਾਰਤ ਦਾ ਪਹਿਲਾ 5G ਫੋਨ Realme X50 Pro 5G ਹੈ। Realme X50 Pro 5G ਸਮਾਰਟਫੋਨ Realme ਹੀ ਨਹੀਂ ਭਾਰਤ ਦਾ ਵੀ ਪਹਿਲਾ 5G ਫੋਨ ਹੈ। ਫੋਨ ਨੂੰ Flipkart Electronics Sale ਵਿਚ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਹੈ, ਜਿੱਥੇ Realme X50 Pro 5G ਦੀ ਖਰੀਦ ਉਤੇ 11,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਵਿਚ Realme X50 Pro 5G ਦੀ ਖਰੀਦ ਉਤੇ 10,000 ਰੁਪਏ ਦੀ ਫਲੈਟ ਛੋਟ ਮਿਲ ਰਹੀ ਹੈ। ਜਦੋਂਕਿ 1000 ਰੁਪਏ ਬੈਂਕ ਛੋਟ ਦਿੱਤੀ ਜਾ ਰਹੀ ਹੈ।ਇਸ ਨਾਲ ਗਾਹਕ 39,999 ਰੁਪਏ ਵਾਲੇ Realme X50 Pro ਸਮਾਰਟ ਫੋਨ ਨੂੰ 28,999 ਵਿਚ ਖਰੀਦ ਸਕਦਾ ਹੈ।


Realme X50 Pro 5G ਸਮਾਰਟ ਫੋਨ ਨੂੰ को 6,334 ਰੁਪਏ ਦੀ ਹਰ ਮਹੀਨੇ ਈਐਮਆਈ ਆਪਸ਼ਨ 'ਤੇ ਖਰੀਿਦਆ ਜਾ ਸਕੇਗਾ। ਫੋਨ 'ਤੇ ਐਕਸਚੇਂਜ ਆਫ਼ਰ ਦੇ ਤੌਰ 'ਤੇ 16,500 ਰੁਪਏ ਦੀ ਛੋਟ ਮਿਲ ਰਹੀ ਹੈ। ਦੱਸ ਦਈਏ ਕਿ Realme X50 Pro 5G के 8GB + 128GB ਸਟੋਰੇਜ ਮਾਡਲ ਨੂੰ 28,999 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਜਦੋਂਕਿ 12GB + 256GB ਸਟੋਰੇਜ ਮਾਡਲ 36,999 ਰੁਪਏ ਵਿਚ ਖਰੀਦ ਸਕਾਂਗੇ। ਇਹ ਸਮਾਰਟ ਫੋਨ ਮੋਸ ਗ੍ਰੀਨ ਤੇ ਰਸਟ ਰੈੱਡ ਕਲਰ ਆਪਸ਼ਨ ਵਿਚ ਉਪਲੱਬਧ ਹੈ।

No comments:

Post a Comment