ਬੁੱਧਵਾਰ ਸ਼ਾਮ ਪੁਲਿਸ ਨੂੰ ਪਿੰਡ ਨਹਿਰਾ 'ਚ ਦੋ ਭਰਾਵਾਂ ਵਿਚਾਲੇ ਆਲੂਆਂ ਦੀ ਵੰਡ ਨੂੰ ਲੈ ਕੇ ਲੜਾਈ ਦੀ ਸੂਚਨਾ ਮਿਲੀ। ਮੌਕੇ 'ਤੇ ਪੁੱਜੀ ਪੁਲਿਸ ਟੀਮ 'ਤੇ ਮੁਲਜ਼ਮ ਹਮਲਾਵਰ ਹੋ ਗਏ। ਮੁਲਜ਼ਮ ਨੇ ਇੰਸਪੈਕਟਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਸਿਪਾਹੀਆਂ ਨੇ ਭੱਜ ਕੇ ਜਾਨ ਬਚਾਈ। ਇੰਸਪੈਕਟਰ ਸਿਤਾਰੀ (ਬੁਲੰਦਸ਼ਹਿਰ) ਦੇ ਰਹਿਣ ਵਾਲੇ ਸਨ। ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ। ਮੁਲਜ਼ਮ ਫਰਾਰ ਹੈ। ਏਡੀਜੀ ਰਾਜੀਵ ਕ੍ਰਿਸ਼ਨ ਤੇ ਐੱਸਐੱਸਪੀ ਬਬਲੂ ਕੁਮਾਰ ਮੌਕੇ 'ਤੇ ਪੁੱਜ ਗਏ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਇੰਸਪੈਕਟਰ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

No comments:
Post a Comment